Punjabi Shayari 2024

Punjabi Shayari Status, Punjabi Shayari in Punjabi Language, Punjabi New Shayari.

Punjabi New Shayari

Koyi lambi chourhi gal nahi bas
Ehi kehna chaundi aa,,
Tere hathaan vich hatth de k,,
Mehfooz rehna chaundi aa.

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

Punjabi Shayari 2024

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..

Punjabi Shayari in Punjabi Language

ਕਿਹੜੀ ਗੱਲੋ lucky ‘ਐਨੀ ਪੀਣ ਲੱਗ ਗਿਆ!

ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ ।।

Punjabi Shayari

ਮੇਰੇ ਮਰਨ ਤੇ ਝੂਠੇ ਹੰਝੂ ਵੀ ਨਾਂ ਲੈ ਅਾਵੀ ਅੱਖਾਂ ਵਿੱਚ ਨਹੀਂ ਤਾਂ ਲੋਕ ਫਿਰ ਮੈਨੂੰ ਦੋਸ਼ੀ ਕਹਿਣਗੇ,
ਕਿ ਕੋੲੀ ਤਾਂ ਸੀ ਜੋ ਪਿਅਾਰ ਕਰਦਾ ਸੀ ੳੁਹਨੂੰ ਵੀ ਛੱਡ ਕੇ ਚਲਾ ਗਿਅਾ ੲਿਹ ਬੇਵਫਾ ੲਿੰਨਸਾਨ.

ਤੂੰ ਇਸ ਨਿਮਾਣੀ ਜਿਹੀ ਜਿੰਦ ਦੀ ਰੂਹ ਸੀ ਕਮਲੀਏ .. ਤੇਰੇ ਜਾਨ ਪਿਛੋ ਬੱਸ ਇੱਕ ਜਿਉੰਦੀ ਲਾਸ਼ ਹੈ.. ਇਸ ਤੋ ਵੱਧ ਕੁੱਛ ਵੀ ਨਹੀ ..

ਮੇਰੇ ਵਾਰੇ ਪੁੱਛ ਕੇ ਮੇਰੇ ਯਾਰਾਂ ਤੋਂ
ੳੁਹ ਫੇਰ ਪਿਅਾਰ ਜਗਾ ਗੲੀ ਅਾਂ
ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ
ਹੂਣ ਦੁਬਾਰਾ ਖੇਡਣ ਅਾ ਗੲੀ ਅਾ…

ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਨੀਂ ਭੁੱਲਦੀ ਸੀ
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ॥

Pyaar dil vich sanbh ke rakhida
Lokaan aghe dikhawe da shonk nai
rabb di razaa vich rahida
eve faukiyaan gheriyaan marn da koi shaunk nai

,ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ
,ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ

uckyਦੀ ਤਾੰ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ ਓਹਦੇ ਨਾਲ ..ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ.. ਫੇਰ ਕਿਦਾ ਵਫਾ ਦੀ ਉਮੀਦ ਰਖਾ ਬੇਗਾਨਿਆ ਤੋ

Punjabi Shayari

ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ,,
ਬੱਸ ਰੱਬ ਜਿੰਨਾ ਆਸਰਾ ਹੋ ਗਿਆ
ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ

ਮੇਰਾ ਬੋਹਤ ਵਡਾ ਭੁਲੇਖਾ ਸੀ ਕਿ ਉਸ ਬੇਵਫਾ ਕਮਲੀ ਦੇ ਪਯਾਰ ਨੇ ਮੈਨੂੰ ਬੋਹਤ ਸਕੂਨ ਦੀਤਾ ..
ਪਰ ਅਸਲਿਅਤ ਵਿੱਚ ਓਹ ਸਕੂਨ ਨਹੀ….
ਦਰਦ ਦਾ ਸਮੁੰਦਰ ਸੀ…
ਜਿਸਨੂੰ ਅੱਜ ਵੀ~lucky ਪਾਰ ਕਰਨ ਦੀ ਕੋ਼ਸ਼ੀਸ਼ ਕਰ ਰਿਹਾ ਹੈ

ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ..

ਤੇਰੇ ਨਾਲ ਬਤਾਇਆ ਸਮਾ ਚੇਤੇ ਜਦ ਵੀ ਆਂਉਦਾ ਹੈ
ਸੋਚਾ ਦੇ ਵਿੱਚ ਪਾ ਦਿੰਦਾ ਤੇ ਦਿਲ ਨੂੰ ਬਹੁਤ ਰਵਾਂਉਦਾ ਹੈ..

मेरी ज़िन्दगी के �तालिबान� हो तुम..बेमक़सद तबाही मचा रखी है

ਜਿਹੜੇ ਸਾਹ ਵਿਚ ਸਾਹ ਤੂੰ ਲੈਂਦਾ ਸੀ
ਅਜ ਮੁੱਕ ਚੱਲੇ ਉਹ ਸਾਹ ਸੱਜਣਾ
ਤੇਰੇ ਹੱਥ ‘ਚ ਡੋਰ ਨਸੀਬਾਂ ਦੀ
ਸਾਨੂੰ ਪਾ ਸਿਵਿਆਂ ਦੇ ਰਾਹ ਸੱਜਣਾ

Punjabi shayari 2024 3

ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ

ਜਾਨ ਨਹੀ ਤੇਰਾ ਸਾਥ ਮੰਗਦੇ ਹਾਂ,
ਸੱਚੇ ਪਿਆਰ ਦਾ ਇੱਕ
ਅਹਿਸਾਸ ਮੰਗਦੇ ਹਾਂ,
ਜਾਨ ਤਾਂ ਇੱਕ ਪਲ ਵਿੱਚ
ਦਿੱਤੀ ਜਾ ਸਕਦੀ ਹੈ,
ਪਰ ਅਸੀ ਤੇਰੇ ਨਾਲ਼ ਬਿਤਾਉਣ
ਵਾਲਾ ਆਖ਼ਰੀ ਸਾਹ ਮੰਗਦੇ ਹਾ

ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ॥

ਛੱਡਿਆਂ ਅੱਧ ਵਿੱਚਕਾਰ ਜਦ ਤੂੰ ,
ਦਿਲ ਤੇ ਬੜਾ ਬੋਝ ਸੀ ,
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ ,
ਪਰ ਦਿਲ ਹੀ ਤੇਰੇ ਕੋਲ ਸੀ ,….,

ਖੁਵਾਇਸ਼ਾਂ ਦਾ ਕਾਫਿਲਾ ਵੀ ਬੜਾ ਅਜੀਬ ਹੈ
ਅਕਸਰ ਉਥੋਂ ਹੀ ਲੰਘਦਾ ਹੈ
ਜਿਸ ਦੀ ਕੋਈ ਮੰਜਿਲ ਨਹੀ

Punjabi Shayari Status

Wo Sanso Se Bandhi Zanjeer Thi Jo Tod Di Humne…
Jaldi Soya Karenge, Ab Mohabbat Chhordi Humne…

Jra Si Himmat Agr Ho Honslo Me…
Chali Aati Hai Manzil Thokro Me…

Hamesha Rakhe tu Khush Mainu Main Aaasan Kardi Haan…

Har Janam Ch Tera Saath Mille Waheguru Agge Ardaas’an Kardi Haan… ♥♥

J jism den nal hi pyaar da ijhaar hunda
Ta ik weswa hajaara loka di mehbooba hundi..

Teriya’n Akhiya’n Cho Pyaar Vaja Marda,
Tere Husan Da Ho Gya Mureed Main.

Lag Seene Naal Sun Dukh Yaar Da,
Tu Hi Bne Meri Karda Umeed Main❤

Jis din da mil geya tu sajjana
Sb kuj hi mileya mileya lagda hai

Zindagi haseen jhi lagdi hai hun
Dil khideya khideya lagda hai.

Kini sohni sohne di surat banaai aa
Jis jis ne takkeya
Oh ho geya shudai aa
Lakh shukara kra us rubb da
Parriya wargi kudi mere lekha wich aayi aa

Punjabi Shayari in english


Na Shakal Te Marya C, Na Figure Dekh Ke,Tu Meri Kadar Kiti c Sache Dil Ton, Main Ta Tere Sohne Dil Te Mareya c

ehna aakhian vich c pyar bda,
ohne kade aakhian vich takiya e nahi
es dil vich c srif tasveer ohdi
main apne dil vich hor kuj rakeya ee nahi

Vichdeyan muddatan HO gyiyan,
NA tain khabran NA main lyiyan,
Bujh GYi dhooni
Aas da kola maghda rehnda,
Saade dil de banere te
Teri YAAD da dEEva
Sohniye jAg da reHNda…

Har Mod uTTe yAAd TaaZa hOyi honI A.
LaaHi kAAli aeNk Nhi KhooB rOyi hoNi A,
mUd K nHi aUna keHnde Sauhn Kha K gYi A,
“piChe jEhE miTTran de pINd aa K gYi A…”

Sab To Sohna Pherawa Tera Tu Maan Es Te Kreya Kar,,
Chunni Ta Bakhshi izaat Hai.Ehnu Har Dum Sir Te Rakheya Kar

Ik main te ik tu💑 JiNd dowe ik duje de””
Hun wakh howange Na👫 aakhri saah tak””
Tu #JiNd Mahi👨 mera main Teri #heer saleti””
Tu sath dewi mera👧 moat nu jande raah tak””

Bheda takan nhi dau tere val nu kise
panga pen to ni #gabru ni drda

ik tere naina wali #juliot_bodka
munda ohda hi ae ##nsha_patta krda

Do Pal Da Hai Saath Pata Nahi Kado Vichad Jana;
Rishteya Da Kee Pata Kado Tut Jana;
Puch Liya Karo Kade Haal-Chaal Sade Dil Da;
Zindgi Da Kee Pata Asi Kado Muk Jana!

Yaari Vich Naffe Nuksan Nahio Vekhide,
Manzila De Sahmne Tuffan Nahio Vekhide,
Yaaran De Gunnaha Da Hisaab Nahio Jorrida,
Apne Pyareya Da Dil Nahio Todi da…

Punjabi Shayari in english font

Kise Nu Shonk Kudiyan Naal Hassan Hasaaun Da,
Kise Nu Shonk Kudiyan Fassaun Da,
Par Saade Shonk Awalle Ne,
Saadi Nigaah ch Kudiyan Yaaran To Thalle Ne

Palko Main Kaid Kuch Sapnay Hai,
Kuch Bayganay Aur Kuch Apnay Hai
Na Janay Kya Kashish Hai In Khyalon Main
Kuch Log Dur Ho Kay Vi Kitnay Apnay Hai

Kujh Yaaran Nu Parkheya Main,
Kujh Meri Yaari Parakh Gaye.
Lakh Bura Keha Kayi Russe Na,
Kuch Bina Kahe Hi Russ Gaye.
Kujh Vaarde C Jaan Mere Ton,
KuchAayi Musibat Sarak Gaye.
Kujh Mere Ton Vichhad K Khush Hoye,
KuchMera Mukh Vekhan Nu Taras Gaye.

Dullan Na Dinde Kade Akhaan Wicho Neer Bai,
Ik Hunde Yaar Beli Duje Hunde Veer Bai.

Eh Dukki-Tikki Ki Karni Yakka Hona Chahida,
Yaar Bhave Ik Hove Par Pakka Hona Chahida.

Nikke Nikke Chaa Ne Saade,
Nikke Supne Lainde Haan.

Nikki Jehi Dunia Saadi,
Ose Wich Khush Rehnde Haan.

Amrinder Yaar Vichon Rabb De Darshan,
Aksar He Kar Lainde Haan.

Dil Ta Saade Vadde Ne,
Ki Hoya Je Chhote Gharan Ch Rehnde Haan.

Koi Kar Ke Shararat Tainu Draan Nu Ji Karda,
Bhul Ke Dhuk Dard Mera Tainu Hsaan Nu Jee Karda.

Us Rab Naal Nahi Vasta Koi,
Mera Ta Tainu Rab Bnaan Nu Ji Karda.

Loke Puchde Yaraan Da Pyar Kivein Payida
Dil Hath Te Dhar Ke Yaraan De Naal Lag Jayida

Zakhmaan Nu Chhoo-pake Yaar Nu Hasayida
Galat Hove Yaar Te Zind-Jaan Naal Manayida

Ena Pyar Yaar Naal Payida Ki Je
Rab Bulave Yaar Nu Te Aap Tur Jayida

Tenu Khusi Mile Ainee Yaara Har Gum Da Saya Door Hove
Tere Chuman Bulandiyan Pairaa Nu Tera Naam Ainaa Mashoor Hove
Tenu Ghaat Rahe Na Tor Koi Te Har Cheez Tere Kol Zaroor Hove
Oh Vicky Kare Dua Teri Har Mannat Os Rabb Agge Manzoor Hove

Bina Suraj De Kade Savera Nahi Hunda
Jinvein Raat De Bina Hanera Nahi Hunda
Nibhauna Painda Ae Rishteyan Nu
Sirf Yaar Nu Yaar Keh Dena Hi Bathera Nahi Hunda

Ek Din Main Puchh Baitha Rabb Nu
Kyun Dushman Banayi Baitha Hain Pyaar Nu
Rabb Ne Mainu Jawab Ditta
Tu Vi Taa Rabb Banayi Baitha Hai Apne Yaar Nu

Teri Dosti Nu Jagg Ton Lukaa K Rakhaange
Preet Pyar Wali Tere Naal Paa K Rakhaange
Jithe Marzi Tu Vekhi Sada Dil Azmaa K
Asi Aakhri Saah Tak Yaari Laa K Rakhaange

Do Yaar Dekhe Main Yaraan De
Ikathe Khaande O Samose Chaat C
Duniya Torya Ona Nu Svaang Rach K
Wang Kanak, O Pise Vich Ghraat C
Ik Taan Khush C Navyaan De Sang
Par Duje Da Mann Uchaat C
Fir Chaundey Hoye V O Mil Na Sakey
Kyonki Ik Kol Smay Di
Te Dooje Kol Sahaan Di Ghaat C